Surprise Me!

ਸਿਲੰਡਰ ਧਮਾਕੇ 'ਚ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ | Cylinder Blast Haryana | OneIndia Punjabi

2023-01-12 0 Dailymotion

ਹਰਿਆਣਾ ਦੇ ਪਾਣੀਪਤ 'ਚ ਵੀਰਵਾਰ ਸਵੇਰੇ ਸਿਲੰਡਰ ਧਮਾਕਾ ਹੋਇਆ । ਇਸ ਹਾਦਸੇ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ ਅਤੇ 6 ਲੋਕਾਂ ਦੀ ਮੌਤ ਹੋ ਗਈ । ਪਿੰਡ ਬਿਚਪੜੀ ਦੀ ਗਲੀ ਨੰਬਰ 4 'ਚ ਸਿਲੰਡਰ ਫਟ ਗਿਆ, ਜਿਸ 'ਚ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ ।

A cylinder blast took place in Haryana's Panipat on Thursday morning.

#haryananews #punjabnews #cylinderblast

Buy Now on CodeCanyon